This website uses cookies to ensure you get the best experience on our website. Privacy Policy OK

COMPUTER SCIENCE QUIZ (Punjabi & English)

| See more in Foundational IT Skills

Computer science quiz (8th b)

PradeepRattan
Created Date 04.28.20
Last Updated 04.28.20
Viewed 1 Times
Your browser doesn't support HTML5. System.Collections.Generic.List`1[System.String] System.Collections.Generic.List`1[System.String]
submit to reddit

Would you like to build your own game?

It's easy!

Go to the GameBuilder and get started!

Topics of this game:
  • ...... ਦੀ ਵਰਤੋਂ ਪ੍ਰਭਾਵਸ਼ਾਲੀ ਪ੍ਰਜ਼ੈਨਟੇਸ਼ਨ ਤਿਆਰ ਕਰਨ ਵਾਸਤੇ ਕੀਤੀ ਜਾਂਦੀ
  • ........... ਕਈ ਸਲਾਈਡਾਂ ਦਾ ਸਮੂਹ ਹੁ਼ੰਦਾ ਹੈ ਜੋ ਕਿ ਕਿਸੇ ਖ਼ਾਸ ਵਿਸ਼ੇ ਤੇ ਬਣੀ ਹੁੰਦੀ ਹੈ.
  • ਪ੍ਰੈਜ਼ਨਟੇਸ਼ਨ ਵਿਚ...................... ਆਦਿ ਹੋ ਸਕਦੇ ਹਨ.
  • ..... ਉਸ ਵਸਤੂ ਨੂੰ ਗਤੀਮਾਨ ਕਰ ਦਿੰਦੀ ਹੈ
  • ਕਈ ਸਾਰੀਆਂ ਸਲਾਈਡਾਂ ਮਿਲ ਕੇ ਇਕ .............. ਬਣਾਉਂਦੀਆਂ ਹਨ.
  • .........ਪ੍ਰੈਜ਼ਨਟੇਸ਼ਨ ਤਿਆਰ ਕਰਨ ਦਾ ਤਰੀਕਾ ਹੈ
  • ....... ਡਿਫਾਲਡ ਅਤੇ ਮੁੱਖ ਵਿਊ ਹੈ. ਇਸ ਵਿਚ ਅਸੀਂ ਸਲਾਈਡ ਬਣਾ ਅਤੇ ਐਡਿਟ ਕਰ ਸਕਦੇ ਹਾਂ.
  • ..... ਵਿਊ ਦੀ ਵਰਤੋਂ ਸਲਾਈਡ ਬਾਰੇ ਜਾਣਕਾਰੀ ਲਿਖਣ ਵਾਸਤੇ ਕੀਤੀ ਜਾਂਦੀ ਹੈ.
  • .... ਇਕ ਸਾਧਾਰਨ ਡਿਜ਼ਾਈਨ ਹੁੰਦਾ ਹੈ. ਇਹ ਸਾਨੂੰ ਸਲਾਈਡ ਅਤੇ ਆਬਜੈਕਟ ਦੀ ਸਥਿਤੀ ਦੱਸਦਾ ਹੈ.
  • ਇਕ ਸਲਾਈਡ ਤੋਂ ਬਾਅਦ ਦੂਜੀ ਸਲਾਈਡ ਆਉਣ ਤੇ ਜੋ ਵਿਜੂਅਲ ਇਫ਼ੈਕਟ ਵਰਤੇ ਜਾਂਦੇ ਹਨ ਉਹਨਾਂ ਨੂੰ ....... ਕਹਿੰਦੇ ਹਨ.